ਅਪੀਲ: ਭਾਰਤ ਸਰਕਾਰ ਦੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੁਆਰਾ ਸੰਗਠਿਤ ਬਾਲ ਸੁਰੱਖਿਆ ਸਕੀਮ ਤਹਿਤ ਰਾਜ ਦੇ ਮਾਨਸਾ ਜ਼ਿਲੇ ਵਿਚ ਜਿਲਾ ਬਾਲ ਸੁਰੱਖਿਆ ਯੂਨਿਟ ਮਾਨਸਾ ਦੀ ਸਥਾਪਨਾ ਸਾਲ 2014 ਵਿਚ ਹੋ ਚੁਕੀ ਹੈ ਇਸ ਯੂਨਿਟ ਦਾ ਮੁਖ ਉਦੇਸ਼ ਹਰ ਲੋੜਵੰਦ ਬੱਚੇ ਦੀ ਸਰਵ ਪੱਖੀ ਸੁਰੱਖਿਆ ਨੂੰ ਞੱਖ- ਞੱਖ ਵਿਤਾਗਾ ਨਾਲ ਤਾਲਮੇਲ ਕਰਨ ਉਪਰੰਤ ਇਕ ਬਿੰਦੁ ਤੇ ਯਕੀਨੀ ਬਣਾਉਣਾ ਹੈ ਇਸ ਮਕਸਦ ਸਦਕਾ ਬੱਚਿਆਂ ਦੇ ਅਧਿਕਾਰਾ ਦੀ ਸੁਰੱਖਿਆਂ ਲਈ ਬਣੇ ਕ਼ਾਨੂਨਾ, ਦਫਤਰਾ ਦੀ ਕਾਰਗੁਜਾਰੀ ਲਈ ਗਾਈਡਲਾਇਨ, ਹੁਣ ਤਕ ਕੀਤੇ ਗਏ ਉਪਰਾਲਿਆ ਆਦਿ ਦੀ ਜਾਣਕਾਰੀ ਇਲੈਕਟੌ੍ਨਿਕ ਮੀਡੀਆ ਰਾਹੀ ਹਰ ਆਮ ਨਾਗਰਿਕ ਤਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਾਹੀ ਹੈ ਜੋ ਸਮੇ - ਸਮੇ ਤੇ ਅਪਡੇਟ ਵੀ ਕੀਤੀ ਜਾਏਗੀ । ਜਿਲੇ ਦੀ ਆਮ ਜਨਤਾ, ਸਮਾਜ ਸੇਵੀ ਸੰਸਥਾ ਤੋ ਉਮੀਦ ਕੀਤੀ ਜਾਂਦੀ ਹਾ ਕੀ ਹਰ ਇਕ ਬੱਚੇ ਦੀ ਸੁਰੱਖਿਆਂ ਅਤੇ ਅਧਿਕਾਰਾ ਨੂੰ ਯਕੀਨੀ ਬਣਾਉਣ ਦੇ ਮਕਸਦ ਨਾਲ ਸਹਿਯੋਗ ਕਰਨ ਤਾ ਜੋ ਹਰ ਬੱਚੇ ਤਕ ਪਹੁੰਚ ਹੋ ਸਕੇ ਅਤੇ ਅੱਜ ਦੇ ਬੱਚੇ ਕੱਲ ਦੇ ਚੰਗੇ ਨਾਗਰਿਕ ਬਣ ਕੇ ਦੇਸ਼ ਦਾ ਨਾਮ ਉੱਚਾ ਕਰਨ । "ਬੱਚੇ ਹਨ ਅਨਮੋਲ ਰਤਨ, ਆਉ ਇਹਨਾ ਦੀ ਸੁਰੱਖਿਆਂ ਦਾ ਕਰੀਏ ਯਤਨ"   --- ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ, ਮਾਨਸਾ

Help Line Numbers:
Child Helpline: 1098 District Child Protection Unit: 01652-230488
Women Helpline: 1091 SSP Office, Mansa: 01652-229010
Police Helpline: 100 DC Office, Mansa: 01652-227700
Ambulance: 102/108 Fire Brigade: 101
Komal (Punjabi)
No to Child Labour
Child Respect
No Child Abuse
No fear
Child Marriage
Right to be heard
No Discrimination
Protection from sexual abuse
AV module for CPC 1/4
AV module for CPC 2/4
AV module for CPC 3/4
AV module for CPC 4/4